ਲੁਧਿਆਣਾ ਪੂਰਬੀ: ਸਿਵਿਲ ਹਸਪਤਾਲ ਦੇ ਵਿੱਚ 20 ਅਤੇ 21 ਅਕਤੂਬਰ ਨੂੰ ਲੜਾਈ ਝਗੜੇ ਸੜਕੀ ਹਾਦਸਿਆਂ ਵਿੱਚ ਜ਼ਖਮੀ ਹੋਣ ਵਾਲੇ ਮਾਮਲਿਆਂ ਦੀ ਗਿਣਤੀ 226,
ਸਿਵਿਲ ਹਸਪਤਾਲ ਦੇ ਵਿੱਚ 20 ਅਤੇ 21 ਅਕਤੂਬਰ ਨੂੰ ਲੜਾਈ ਝਗੜੇ ਸੜਕੀ ਹਾਦਸਿਆਂ ਵਿੱਚ ਜ਼ਖਮੀ ਹੋਣ ਵਾਲੇ ਮਾਮਲਿਆਂ ਦੀ ਗਿਣਤੀ 226, ਅੱਜ 5 ਵਜੇ ਸਿਵਿਲ ਹਸਪਤਾਲ ਦੀ ਐਮਰਜੈਂਸੀ ਵਿੱਚ ਡਾਕਟਰਾਂ ਨੇ ਦੱਸਿਆ ਸਿਵਲ ਹਸਪਤਾਲ ਦੇ ਵਿੱਚ ਦਿਵਾਲੀ ਦੇ ਤਿਉਹਾਰ ਨੂੰ ਲੈ ਕੇ ਪੂਰੇ ਪ੍ਰਬੰਧ ਕੀਤੇ ਗਏ ਸਨ ਅਤੇ ਉਹਨਾਂ ਕੋਲ ਅਤੇ 21 ਤਾਰੀਕ ਨੂੰ ਲੜਾਈ ਝਗੜੇ ਦੇ ਸੜਕੀ ਹਾਦਸਿਆਂ ਦੇ ਅਤੇ ਪਟਾਕੇ ਚਲਾਉਂਦੇ ਸਮੇਂ ਜਖਮੀ ਹੋਏ ਮਾਮਲਿਆਂ ਦੇ ਦੋ ਦਿਨ ਵਿੱਚ 226 ਕੇਸ ਆਏ ਹਨ ਜਿਨਾ