ਮਾਨਸਾ: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਭਿੱਖੀ ਬਲਾਕ ਦੀ ਹੋਈ ਮੀਟਿੰਗ
Mansa, Mansa | Sep 17, 2025 ਜਾਣਕਾਰੀ ਦਿੰਦੇ ਆ ਬੀਕੇਯੂ ਏਕਤਾ ਡਕਾਉਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਨੇ ਕਿਹਾ ਕਿ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਭੀਖੀ ਬਲਾਕ ਦੀ ਮਹੀਨਾ ਭਰ ਮੀਟਿੰਗ ਮਾਨਸਾ ਦੇ ਜੋਗੀ ਪੀਰ ਡੇਰੇ ਵਿਖੇ ਹੋਈ ਜਿਸ ਵਿੱਚ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਇਸ ਵਿੱਚ 18 ਇਕਾਈਆਂ ਨੇ ਭਾਗ ਲਿਆ