ਅੰਮ੍ਰਿਤਸਰ 2: ਰਾਜਸਥਾਨ ਸਾਬਕਾ ਸਪੀਕਰ ਸੀਪੀ ਜੋਸੀ ਦਰਬਾਰ ਸਾਹਿਬ ਨਤਮਸਤਕ, ਸਰਕਾਰਾਂ ਨੂੰ ਫਰਜ ਨਿਭਾਉਣ ਦੀ ਸਲਾਹ
ਰਾਜਸਥਾਨ ਵਿਧਾਨ ਸਭਾ ਦੇ ਸਾਬਕਾ ਸਪੀਕਰ ਤੇ ਕਾਂਗਰਸ ਆਗੂ ਸੀਪੀ ਜੋਸੀ ਅੰਮ੍ਰਿਤਸਰ ਪਹੁੰਚੇ ਤੇ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਜੋਸੀ ਨੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕੀਤੀ ਤੇ ਕਿਹਾ ਕਿ ਲੋਕਾਂ ਦੇ ਭਲਾਈ ਦੇ ਕੰਮ ਸਰਕਾਰਾਂ ਦੀ ਜ਼ਿੰਮੇਵਾਰੀ ਹਨ, ਨਾ ਕਿ ਧਾਰਮਿਕ ਜਥੇਬੰਦੀਆਂ ਦੀ। SGPC ਸਰੋਪਾ ਮਾਮਲੇ 'ਤੇ ਉਹਨਾਂ ਨਾਰਾਜ਼ਗੀ ਵੀ ਜਤਾਈ।