ਮਲੋਟ: ਮਹਾਵੀਰ ਗਊਸ਼ਾਲਾ ਵੱਲੋਂ ਬਠਿੰਡਾ ਚੌਂਕ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਛਬੀਲ ਲੰਗਰ ਦਾ ਆਯੋਜਨ
Malout, Muktsar | May 30, 2025 ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਅੱਜ ਮਹਾਵੀਰ ਗਊਸ਼ਾਲਾ ਵੱਲੋਂ ਮੁੱਖ ਸੇਵਾਦਾਰ ਪੰਡਿਤ ਸੰਦੀਪ ਜੁਰੀ ਦੀ ਅਗਵਾਈ ਵਿੱਚ ਬਠਿੰਡਾ ਚੌਂਕ ਵਿਖੇ ਵਿਸ਼ਾਲ ਲੰਗਰ ਤੇ ਛਬੀਲ ਲਗਾਈ ਗਈ । ਜਿਸ ਵਿੱਚ ਰਾਹਗੀਰਾਂ ਨੂੰ ਠੰਡਾ ਮਿੱਠਾ ਜਲ ਪਿਲਾਇਆ ਗਿਆ ਅਤੇ ਅਟੁੱਟ ਲੰਗਰ ਵਰਤਾਇਆ ਗਿਆ।