ਸਰਦੂਲਗੜ੍ਹ: ਭਾਰੀ ਮੀਂਹ ਅਤੇ ਗੜੇਮਾਰੀ ਨਾਲ ਨੁਕਸਾਨੀਆਂ ਫਸਲਾਂ ਦੇ ਮੁਆਵਜ਼ੇ ਵਜ਼ੋਂ 03 ਕਰੋੜ 82 ਲੱਖ ਰੁਪਏ ਮਨਜ਼ੂਰ-ਵਿਧਾਇਕ ਬਣਾਂਵਾਲੀ
Sardulgarh, Mansa | Jul 15, 2025
ਵਿਧਾਇਕ ਬਣਾਂਵਾਲੀ ਨੇ ਦੱਸਿਆ ਕਿ ਪਿਛਲੇ ਦਿਨੀ ਕੁਦਰਤੀ ਕਹਿਰ, ਭਾਰੀ ਮੀਂਹ ਅਤੇ ਗੜੇਮਾਰੀ ਕਰਕੇ ਹਲਕਾ ਸਰਦੂਲਗੜ੍ਹ ਦੇ ਬਲਾਕ ਝੁਨੀਰ ਦੇ ਪਿੰਡ...