ਮਲੇਰਕੋਟਲਾ: ਮਲੇਰਕੋਟਲਾ ਐਸਡੀਐਮ ਅਮਰਗੜ੍ਹ ਕੰਮ ਸਹਾਇਕ ਕਮਿਸ਼ਨਰ ਨੇ ਤੋਲੇਵਾਲ ਮੰਡੀ ਚ ਪੁੱਜੇ ਝੋਨੇ ਦੀ ਖਰੀਦ ਦਾ ਲਿਆ ਜਾਇਜ਼ਾ
ਐਸਡੀਐਮ ਅਮਰਗੜ੍ਹ ਕੰਮ ਸਹਾਇਕ ਕਮਿਸ਼ਨਰ ਨੇ ਤੋਲੇਵਾਲ ਮੰਡੀ ਚ ਪੁੱਜੇ ਝੋਨੇ ਦੀ ਖਰੀਦ ਦਾ ਲਿਆ ਜਾਇਜ਼ਾ ਅੱਜ 6 ਵਜੇ ਮਿਲੀ ਜਾਣਕਾਰੀ ਅਨੁਸਾਰ ਐਸਡੀਐਮ ਅਮਰਗੜ੍ਹ ਕੰਮ ਸਹਾਇਕ ਕਮਿਸ਼ਨਰ ਰਾਕੇਸ਼ ਗਰਗ ਨੇ ਅੱਜ ਤੋਲੇਵਾਲ ਮੰਡੀ ਦਾ ਦੌਰਾ ਕਰਕੇ ਝੋਨੇ ਦੀ ਖਰੀਦ ਦਾ ਜਾਇਜ਼ਾ ਲਿਆ ਉਹਨਾਂ ਨੇ ਝੋਨੇ ਦੀ ਖਰੀਦ ਪ੍ਰਬੰਧਾਂ ਤੇ ਤਸੱਲੀ ਦਾ ਇਜਹਾਰ ਕਰਦਿਆਂ ਖਰੀਦ ਏਜੰਸੀਆਂ ਨੂੰ ਹਦਾਇਤਾਂ ਕੀਤੀਆਂ ਕਿ ਮੰਡੀ ਵਿੱਚ ਝੋਨੇ ਦੀ ਖਰੀਦ ਮਗਰੋਂ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਅਦਾ