ਬਰਨਾਲਾ: ਇੱਕ ਹੀ ਰਾਤ ਵਿੱਚ ਦੋ ਮੋਟਰਸਾਈਕਲ ਚੋਰੀ ਸੀਸੀਟੀਵੀ ਫੁਟੇਜ ਵਾਇਰਲ ਪੁਲਿਸ ਨੂੰ ਕੀਤਾ ਗਿਆ ਸੂਚਿਤ
ਹੰਡਿਆਇਆ ਬਚਾ ਨਜਦੀਕ ਅਸੋਕਾ ਟੈਲੀਕੋਮ ਦੀ ਦੁਕਾਨ ਦੇ ਬਾਹਰ ਖੜਾ ਮੋਟਰਸਾਈਕਲ ਰਾਤ ਸਮੇਂ ਅਣਪਛਾਤੇ ਦੋ ਚੋਰਾਂ ਵੱਲੋਂ ਕੀਤਾ ਗਿਆ ਚੋਰੀ ਇਸ ਤੋਂ ਹੀ ਅੱਧੇ ਘੰਟੇ ਬਾਅਦ ਇਸੇ ਹੀ ਏਰੀਏ ਵਿੱਚ ਇੱਕ ਹੋਰ ਮੋਟਰਸਾਈਕਲ ਹੋਇਆ ਚੋਰੀ ਮਾਮਲੇ ਸਬੰਧੀ ਪੁਲਿਸ ਨੂੰ ਕੀਤਾ ਗਿਆ ਸੂਚਿਤ