ਫ਼ਿਰੋਜ਼ਪੁਰ: ਪਿੰਡ ਝੁੱਗੇ ਹਜ਼ਾਰਾਂ ਸਿੰਘ ਵਾਲੇ ਵਿਖੇ ਕੁੱਝ ਲੋਕਾਂ ਨੇ ਇੱਕ ਘਰ ਅੰਦਰ ਵੜ ਕੀਤੀ ਕੁੱਟ ਮਾਰ, ਪੁਲਿਸ ਨੇ 9 ਲੋਕਾਂ ਖਿਲਾਫ ਮਾਮਲਾ ਕੀਤਾ ਦਰਜ
ਪਿੰਡ ਝੁੱਗੇ ਹਜ਼ਾਰਾਂ ਸਿੰਘ ਵਾਲੇ ਵਿਖੇ ਘਰ ਅੰਦਰ ਦਾਖਲ ਹੋ ਕੇ ਕੀਤੀ ਕੁੱਟਮਾਰ, ਘਰ ਦੇ ਸਮਾਨ ਦੀ ਕੀਤੀ ਭੰਨ-ਤੋੜ, ਨੌ ਲੋਕਾਂ ਖਿਲਾਫ ਮਾਮਲਾ ਦਰਜ ਘਟਨਾ ਰਾਤ 10 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ ਪੁਲਿਸ ਵੱਲੋਂ ਅੱਜ ਸਵੇਰੇ 11 ਵਜੇ ਦੇ ਕਰੀਬ ਦਿੱਤੀ ਜਾਣਕਾਰੀ ਅਨੁਸਾਰ ਲੱਡੂ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਝੁੱਗੇ ਹਜ਼ਾਰ ਵਾਲੇ ਨੇ ਬਿਆਨ ਦਰਜ ਕਰਵਾਇਆ ਹੈ ਰਾਤ ਪਰਿਵਾਰ ਸਮੇਤ ਰੋਟੀ ਪਾਣੀ ਖਾਣ ਲੱਗੇ ਤਾਂ ਆਰੋਪੀਆਂ ਵੱਲੋਂ ਪਹਿਲ ਗਾਲੀ ਗਲੋਚ ਕਰਨਾ।