ਖੰਨਾ: ਗਸ਼ਤ ਕਰ ਰਹੀ ਖੰਨਾ ਵਿਖੇ ਪੁਲਸ ਦੀ ਟੀਮ ਉਪਰ ਹਮਲਾ ਕੀਤਾ ਗਿਆ। ਇਸ ਦੌਰਾਨ ਇੱਕ ਸਹਾਇਕ ਥਾਣੇਦਾਰ ਹੋਇਆ ਜਖ਼ਮੀ
Khanna, Ludhiana | Aug 5, 2025
ਗਸ਼ਤ ਕਰ ਰਹੀ ਪੁਲਸ ਦੀ ਟੀਮ ਉਪਰ ਹਮਲਾ ਕੀਤਾ ਗਿਆ। ਇਸ ਦੌਰਾਨ ਇੱਕ ASI ਸੁਖਵਿੰਦਰ ਸਿੰਘ ਜਖ਼ਮੀ ਹੋਇਆ। ਜਿਸਨੂੰ ਸਿਵਲ ਹਸਪਤਾਲ ਖੰਨਾ ਦਾਖਲ ਕਰਾਇਆ...