ਮਾਨਸਾ: ਗਰੀਨ ਵੈਲੀ ਵੈਲਫੇਅਰ ਸੋਸਾਇਟੀ ਮਾਨਸਾ ਵੱਲੋਂ ਮਾਨਸਾ ਦੀ ਗ੍ਰੀਨ ਵੈਲੀ ਰੋਡ ਤੇ ਸੜਕ 'ਚ ਪਏ ਖੰਡਿਆ ਨੂੰ ਰੋੜਿਆਂ ਤੇ ਮਿੱਟੀ ਨਾਲ ਕੀਤਾ ਬੰਦ
Mansa, Mansa | Sep 10, 2025
ਸੋਸਾਇਟੀ ਦੇ ਮੈਂਬਰ ਕੈਲਾਸ਼ ਮਿੱਤਲ ਨੇ ਕਿਹਾ ਕਿ ਮਾਨਸਾ ਸ਼ਹਿਰ ਨੂੰ ਹਾਈਵੇ ਨਾਲ ਜੋੜਨ ਵਾਲੀ ਗਰੀਨ ਵੈਲੀ ਰੋਡ ਜੋ ਕੀ ਬਿਲਕੁਲ ਹੇਠ ਉਤਰ ਚੁੱਕੀ ਹੈ...