ਪਠਾਨਕੋਟ: ਪਠਾਨਕੋਟ ਦੇ ਮੁਹੱਲਾ ਰਾਮ ਨਗਰ ਵਿਖੇ ਇੱਕ ਬੰਦ ਘਰ ਨੂੰ ਲੱਗੀ ਅੱਗ ਫਾਇਰ ਬ੍ਰਿਗੇਡ ਨੇ ਕੜੀ ਮਸ਼ੱਕਤ ਤੋਂ ਬਾਅਦ ਪਾਇਆ ਕਾਬੂ
Pathankot, Pathankot | Aug 18, 2025
ਪਠਾਨਕੋਟ ਦੇ ਡਲਹੌਜ਼ੀ ਰੋਡ ਵਿਖੇ ਪੈਂਦੇ ਰਾਮ ਨਗਰ ਮਹੱਲੇ ਵਿੱਚ ਇੱਕ ਬੰਦ ਘਰ ਵਿਖੇ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਜਿਸਦੇ ਚਲਦਿਆਂ ਮੁਹੱਲੇ...