ਪਟਿਆਲਾ: ਸਮਾਣਾ ਦੇ ਨਜ਼ਦੀਕੀ ਪਿੰਡ ਗਾਜੇਵਾਸ ਵਿਖੇ ਹੋਏ ਸੜਕੀ ਹਾਦਸੇ ਚ ਇੱਕ ਬੱਚੀ ਸਮੇਤ ਇੱਕ ਔਰਤ ਦੀ ਹੋਈ ਮੌਤ ਇੱਕ ਵਿਅਕਤੀ ਹੋਇਆ ਜਖਮੀ
ਸਮਾਣਾ ਦੇ ਗਾਜੇਬਾਜ ਪਿੰਡ ਦੇ ਨਜ਼ਦੀਕ ਹੋਏ ਇੱਕ ਸੜਕੀ ਹਾਦਸਾ ਵਿੱਚ ਇੱਕ ਬੱਚੀ ਸਮੇਤ ਇੱਕ ਔਰਤ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਜਖਮੀ ਹੋਣ ਦੀ ਜਾਣਕਾਰੀ ਮਿਲੀ ਹੈ। ਜਿਹੜੀ ਜਾਣਕਾਰੀ ਅਨੁਸਾਰ ਸੜਕ ਕਿਨਾਰੇ ਇੱਕ ਦੁਕਾਨ ਅੰਦਰ ਤਖਤਪੋਸ਼ ਤੇ ਦੋ ਔਰਤਾਂ ਆਪਣੇ ਬੱਚੀ ਸਮੇਤ ਬੈਠੀਆਂ ਆਪਣੇ ਰਿਸ਼ਤੇਦਾਰਾਂ ਦੇ ਆਉਣ ਦਾ ਇੰਤਜ਼ਾਰ ਕਰ ਰਹੀਆਂ ਸਨ ਉਸ ਦੌਰਾਨ ਇੱਕ ਰੇਤ ਨਾਲ ਟਰਾਲਾ ਅਚਾਨਕ ਬੇਕਾਬੂ ਹੋ ਕੇ ਦੁਕਾਨ ਅੰਦਰ ਜਾ ਵੜਿਆ, ਜਿਸ ਕਾਰਨ ਇਸ ਹਾਦਸੇ ਦੇ ਵਿੱਚ ਇੱਕ ਬੱਚ