ਜਲੰਧਰ 1: ਜਲੰਧਰ ਦੇ ਥਾਣਾ ਭਾਰਗੋ ਕੈਂਪ ਵਿਖੇ ਇੱਕ ਪਰਿਵਾਰ ਨੇ ਆ ਕੇ ਪੁਲਿਸ ਅਧਿਕਾਰੀਆਂ ਉੱਪਰ ਉਹਨਾਂ ਦੇ ਮੁੰਡੇ ਉੱਪਰ ਝੂਠਾ ਪਰਚਾ ਪਾਉਣ ਦੇ ਲਗਾਏ ਆਰੋਪ
Jalandhar 1, Jalandhar | Aug 6, 2025
ਜਾਣਕਾਰੀ ਦਿੰਦਿਆਂ ਹੋਇਆਂ ਪਰਿਵਾਰਿਕ ਮੈਂਬਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਬੇਟੇ ਦੀ ਅੱਜ ਤਰੀਕ ਸੀ। ਤਰੀਕ ਤੇ ਉਹ ਗਿਆ ਹੋਇਆ ਸੀਗਾ...