ਖਰੜ: ਖਰੜ ਦੇ ਵਿੱਚ ਘਰਵਾਲੀ ਦਾ ਕਤਲ ਕਰਨ ਵਾਲੇ ਵਿਅਕਤੀ ਅਤੇ ਉਸਦੇ ਦੋਸਤ ਨ ਪੁਲਿਸ ਨੇ ਗ੍ਰਿਫਤਾਰ ਕਰਕੇ ਕੋਰਟ ਵਿੱਚ ਕੀਤਾ ਪੇਸ਼
Kharar, Sahibzada Ajit Singh Nagar | Aug 23, 2025
ਘਰਵਾਲੀ ਨੇ ਸ਼ਰਾਬ ਪੀਣ ਤੋਂ ਰੋਕਿਆ ਤਾ ਵਿਅਕਤੀ ਨੇ ਆਪਣੀ ਘਰਵਾਲੀ ਨੂੰ ਮਾਰ ਦਿੱਤਾ ਤੇ ਉਸ ਦਾ ਸ਼ਬ ਬੋਰੇ ਵਿੱਚ ਪਾ ਕੇ ਪਾਣੀ ਵਿੱਚ ਸੁੱਟ ਦਿੱਤਾ...