Public App Logo
Jansamasya
Aimim
Railway
Bsf
Fatehpur
Meerut
Raebareli
Kashmir
���ाकिस्तान
Trending
���िवाद
Bengal
���खिलेश
���ारतीय
���ोगी_आदित्यनाथ
Faridabad
Arvindkejriwal
Jajpur
���ोधपुर
Nagaur
Rahul
Indianews
New_delhi
Crpf
Viralvideo
Latestnews
Shorts
���ामनवमी
Cuttack
���द
No video available

ਡੇਰਾਬਸੀ: ਅੱਜ ਡੇਰਾਬੇਸੀ ਨਗਰ ਕੌਂਸਲ ਵਿੱਚ ਹੋਈ ਮੀਟਿੰਗ ਵਿੱਚ ਪੈ ਗਿਆ ਹੰਗਾਮਾ ਹੰਗਾਮੇ ਨੂੰ ਸ਼ਾਂਤ ਕਰਨ ਵਾਸਤੇ ਐਮਐਲਏ ਡੇਰਾਬੱਸੀ ਕੁਲਜੀਤ ਨੂੰ ਆਉਣਾ ਪਿਆ

ਅੱਜ ਡੇਰਾਬੱਸੀ ਨਗਰ ਕੌਂਸਲ ਦੀ ਮਹੀਨਾਵਾਰ ਮੀਟਿੰਗ ਰੱਖੀ ਗਈ ਸੀ ਜਿਸ ਵਿੱਚ ਕੀ ਐਮਸੀ ਸਾਹਿਬਾਨ ਆਪਣੇ ਆਪਣੇ ਇਲਾਕੇ ਦੀਆਂ ਮੁਸ਼ਕਿਲਾਂ ਦੱਸ ਕੇ ਉਹਨਾਂ ਦੇ ਹੱਲ ਬਾਬਤ ਗੱਲ ਕਰਦੇ ਹਨ ਪਰ ਅੱਜ ਮੀਟਿੰਗ ਦੇ ਦੌਰਾਨ ਐਮਸੀ ਸਾਹਿਬਾਨਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਤਕਰਾਰ ਇੰਨੀ ਕ ਜਿਆਦਾ ਵੱਧ ਗਈ ਕਿ ਉਸ ਤਕਰਾਰ ਨੂੰ ਸ਼ਾਂਤ ਕਰਨ ਵਾਸਤੇ ਡੇਰਾ ਬੱਸੀ ਦੇ ਐਮਐਲਏ ਕੁਲਜੀਤ ਰੰਧਾਵਾ ਨੂੰ ਨਗਰ ਕੌਂਸਲ ਦੇ ਦਫਤਰ ਸ਼ਿਰਕਤ ਕਰਨੀ ਪਈ

MORE NEWS