ਲੁਧਿਆਣਾ ਪੂਰਬੀ: ਸ਼ਿਮਲਾਪੁਰੀ ਵਿੱਚ ਦੋਸਤੀ ਨੂੰ ਰੋਕਣ ਲਈ ਕਾਰ ਨੂੰ ਲਗਾਈ ਅੱਗ,2 ਬਾਈਕ ਸਵਾਰ 6 ਵਿਅਕਤੀਆਂ ਵੱਲੋਂ ਕਾਰ ਨੂੰ ਲਗਾਈ ਅੱਗ, ਸੀਸੀ ਟੀਵੀ ਵੀਡੀਓ ਆਈ
ਸ਼ਿਮਲਾਪੁਰੀ ਵਿੱਚ ਦੋਸਤੀ ਨੂੰ ਰੋਕਣ ਲਈ ਕਾਰ ਨੂੰ ਲਗਾਈ ਅੱਗ, 2 ਬਾਈਕ ਸਵਾਰ 6 ਵਿਅਕਤੀਆਂ ਵੱਲੋਂ ਕਾਰ ਨੂੰ ਲਗਾਈ ਅੱਗ, ਸੀਸੀਟੀਵੀ ਵੀਡੀਓ ਆਈ ਸਾਹਮਣੇ ਅੱਜ 6 ਵਜੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਕਾਰ ਦੇ ਮਾਲਕ ਰਾਹੁਲ ਨੇ ਦੱਸਿਆ ਕਿ ਬੀਤੇ ਦਿਨੀ ਉਸ ਦੇ ਫੋਨ ਉੱਤੇ ਧਮਕੀ ਵੀ ਕੋਲ ਆਈ ਜਿਸ ਤੋਂ ਬਾਅਦ ਉਸਨੇ ਥਾਣਾ ਡਾਬਾ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਈ ਲੇਕਿਨ ਉਸੇ ਹੀ ਰਾਤ 13 ਤਾਰੀਕ ਨੂੰ ਉਸ ਦੀ ਮਾਰੂਤੀ ਕਾਰ ਨੂੰ ਅਣਪਛਾਤੇ ਛੇ ਵਿਅਕਤੀਆਂ