ਨਵਾਂਸ਼ਹਿਰ: ਕੋਠੀ ਰੋਡ ਬਾਜ਼ਾਰ ਵਿੱਚ ਡਿੱਗੀ ਦੋ ਮੰਜ਼ਿਲਾਂ ਇਮਾਰਤ, ਗੁਆਂਢੀ ਦੁਕਾਨਦਾਰ ਦਾ ਹੋਇਆ ਬਚਾਅ
Nawanshahr, Shahid Bhagat Singh Nagar | Aug 6, 2025
ਨਵਾਂ ਸ਼ਹਿਰ ਅੱਜ ਮਿਤੀ 6 ਅਗਸਤ 2025 ਦੀ ਸਵੇਰੇ ਸ:30 ਵਜੇ ਦੇ ਕਰੀਬ ਨਵਾਂ ਸ਼ਹਿਰ ਦੇ ਮਸ਼ਹੂਰ ਬਾਜ਼ਾਰ ਕੋਠੀ ਰੋਡ ਵਿੱਚ ਇੱਕ ਦੋ ਮੰਜ਼ਿਲਾ ਇਮਾਰਤ...