ਪਟਿਆਲਾ: ਗਣਪਤੀ ਵਿਸਰਜਨ ਦੌਰਾਨ ਰਾਜਪੁਰਾ ਪਟਿਆਲਾ ਰੋਡ ਉੱਤੇ ਸਥਿਤ ਭਾਖੜਾ ਨਰਮਾਣਾ ਬਰਾਂਚ ਨਹਿਰ ਦੇ ਵਿੱਚ ਨੌਜਵਾਨ ਦੀ ਹੋਈ ਮੌਤ
Patiala, Patiala | Sep 7, 2025
ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਗਣਪਤੀ ਵਿਸਰਜਨ ਦੇ ਦੌਰਾਨ ਰਾਜਪੁਰਾ ਪਟਿਆਲਾ ਰੋਡ ਉਤੇ ਸਥਿਤ ਪਿੰਡ ਖੇੜੀ ਗੰਡਿਆ ਨਜ਼ਦੀਕ ਤੋਂ ਨਿਕਲਦੀ ਭਾਖੜਾ...