ਪਟਿਆਲਾ: ਅਨਾਜ ਮੰਡੀ ਪਟਿਆਲਾ ਸਰਹੰਦ ਰੋਡ ਤੇ ਬੀਤੀ ਰਾਤ ਚੋਰਾਂ ਨੇ ਜਵੈਲਰ ਸਮੇਤ ਕਈ ਦੁਕਾਨਾਂ ਵਿੱਚ ਚੋਰੀ ਦੀ ਵਾਰਦਾਤ ਨੂੰ ਦਿੱਤਾ ਅੰਜਾਮ
ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਅਨਾਜ ਮੰਡੀ ਪਟਿਆਲਾ ਸਰਹੰਦ ਰੋਡ ਤੇ ਬੀਤੀ ਦੇਰ ਰਾਤ ਅਣਜਾਣ ਚੋਰਾਂ ਵੱਲੋਂ ਜੈਲਰ ਸਮੇਤ ਕਈ ਹੋਰ ਦੁਕਾਨਾਂ ਦੇ ਅੰਦਰ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਦੀ ਤਰ੍ਹਾਂ ਰਾਤ ਸਮੇਂ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰ ਚਲੇ ਗਏ ਸਨ ਸਵੇਰੇ ਉਹਨਾਂ ਨੂੰ ਇਸ ਚੋਰੀ ਦੀ ਵਾਰਦਾਤ ਦੀ ਜਾਣਕਾਰੀ ਮਿਲੀ ਹੈ। ਚੋਰ ਦੁਕਾਨਾਂ ਅੰਦਰੋਂ ਲੱਖਾ ਰੁਪਏ ਦਾ ਸਮ