ਸਮਰਾਲਾ: ਹਬੋਵਾਲ ਲੁਧਿਆਣਾ ਵਿੱਚ ਫਰਜ਼ੀ ਪਾਵਰ ਆਫ ਟਰਨੀ ਬਣਾਉਂਦੇ ਹੋਏ ਪਿਤਾ ਅਤੇ ਪੁੱਤਰ ਕਾਬੂ, ਭਰਾ ਦੇ ਮੋਬਾਇਲ ਤੇ ਓਟੀਪੀ ਆਉਣ ਤੇ ਹੋਇਆ ਖੁਲਾਸਾ
ਲੁਧਿਆਣਾ ਵਿੱਚ ਫਰਜ਼ੀ ਪਾਵਰ ਆਫ ਟਰਨੀ ਬਣਾਉਂਦੇ ਹੋਏ ਪਿਤਾ ਅਤੇ ਪੁੱਤਰ ਕਾਬੂ, ਭਰਾ ਦੇ ਮੋਬਾਇਲ ਤੇ ਓਟੀਪੀ ਆਉਣ ਤੇ ਹੋਇਆ ਖੁਲਾਸਾ ਅੱਜ ਸ਼ਾਮ 6 ਵਜੇ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਹੈਬੋਆਲ ਵਿੱਚ ਤਹਿਸੀਲ ਵਿੱਚ ਜਾਲੀ ਪਾਵਰ ਆਫ ਟਰਨੀ ਬਣਵਾਉਂਦੇ ਹੋਏ ਪਿਓ ਪੁੱਤ ਨੂੰ ਪੁਲਿਸ ਨੇ ਕਾਬੂ ਕੀਤਾ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਿਓ ਅਤੇ ਪੁੱਤ ਲੁਧਿਆਣਾ ਦੇ ਜਨਤਾ ਨਗਰ ਦੇ ਰਹਿਣ ਵਾਲੇ ਹਨ। ਜਿਵੇਂ ਹੀ ਦੋਨੋਂ ਤਹਿਸੀਲ ਵਿੱਚ ਪਹੁੰਚੇ