ਲੁਧਿਆਣਾ ਪੂਰਬੀ: ਖੰਨਾ ਅਮਰਗੜ੍ਹ ਵਿਧਾਇਕ ਗੱਜਨ ਮਾਜਰਾ ਵੱਲੋਂ ਹੜ ਪੀੜਤਾਂ ਲਈ ਪਸ਼ੂ ਫੀਡ ਦੇ ਚਾਰ ਟਰੱਕ ਭੇਜੇ ਗਏ।
ਅਮਰਗੜ੍ਹ ਵਿਧਾਇਕ ਗੱਜਨ ਮਾਜਰਾ ਵੱਲੋਂ ਹੜ ਪੀੜਤਾਂ ਲਈ ਪਸ਼ੂ ਫੀਡ ਦੇ ਚਾਰ ਟਰੱਕ ਭੇਜੇ ਗਏ। ਅੱਜ 6 ਵਜੇ ਮਿਲੀ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦੇ ਅਮਰਗੜ੍ਹ ਤੋਂ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਨੇ ਹੜ ਪ੍ਰਭਾਵਿਤ ਇਲਾਕਿਆਂ ਲਈ ਇਨਸਾਨੀਅਤ ਅਤੇ ਸੇਵਾ ਦੀ ਮਿਸਾਲ ਕਾਇਮ ਕੀਤੀ ਉਹਨਾਂ ਨੇ ਖੰਨਾ ਦੇ ਪਿੰਡ ਇਕ ਲੋਹਾ ਵਿੱਚ ਤਾਰਾਫੀਡ ਫੈਕਟਰੀ ਚਾਰ ਟਰੱਕ ਪਸ਼ੂ ਫੀਡ ਦੇ ਰਵਾਨਾ ਕੀਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਇਹ ਚਾਰਾ ਵਿਸ਼ੇਸ਼ ਤੌ