ਬਰਨਾਲਾ: ਆੜ੍ਹਤੀਏ ਵੱਲੋਂ ਕਿਸਾਨ ਨਾਲ ਠੱਗੀ ਮਾਮਲੇ 'ਚ ਬਠਿੰਡਾ- ਬਰਨਾਲਾ ਨੈਸ਼ਨਲ ਹਾਈਵੇ ਕੀਤਾ ਜਾਮ , ਪੁਲਿਸ ਨੇ ਮੌਕੇ 'ਤੇ ਪਹੁੰਚ ਧਰਨਾ ਚੁੱਕਵਾਇਆ
Barnala, Barnala | Aug 17, 2025
ਆੜਤੀਏ ਵੱਲੋਂ ਇੱਕ ਪਿੰਡ ਠਿਕਰੀਵਾਲ ਦੇ ਕਿਸਾਨ ਨਾਲ 15 ਲੱਖ ਰੁਪਏ ਦੇ ਲਗਭਗ ਦੀ ਠੱਗੀ ਦੇ ਆਰੋਪ ਲਗਾਏ ਜਾ ਰਹੇ ਸਨ ਅਤੇ ਇਸੇ ਦੇ ਸੰਬੰਧ ਵਿੱਚ...