ਮੌੜ: ਪਿੰਡ ਮੌੜ ਕਲਾਂ ਵਿਖੇ ਚਿੱਟਾ ਨਸ਼ਾ ਸ਼ਰੇਆਮ ਵਿਕਦਾ ਹੈ ਲਾਏ ਪਿੰਡ ਵਾਸੀਆਂ ਨੇ ਪੋਸਟਰ
Maur, Bathinda | Nov 30, 2025 ਜਾਣਕਾਰੀ ਦਿੰਦੇ ਪਿੰਡ ਵਾਸੀ ਨੇ ਜੋਸ਼ ਜਾਹਿਰ ਕੀਤਾ ਹੈ ਕਿ ਆਏ ਦਿਨ ਸਾਡੇ ਪਿੰਡ ਦੇ ਵਿੱਚ ਨੌਜਵਾਨਾਂ ਦੀ ਮੌਤ ਹੋ ਰਹੀਆਂ ਹਨ ਅਤੇ ਪੁਲਿਸ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਜਿਸਦੇ ਚਲਦੇ ਅੱਜ ਆਕੇ ਸਾਨੂੰ ਸਾਨੂੰ ਪਿੰਡ ਦੇ ਕੰਧਾਂ ਵਿੱਚ ਲਿਖਣਾ ਪਿਆ ਹੈ ਸਾਡੀ ਪੁਲਸ ਤੋਂ ਮੰਗ ਸਖਤ ਕਾਰਵਾਈ ਹੋਣੀ ਚਾਹੀਦੀ ਹੈ।