ਫਾਜ਼ਿਲਕਾ: ਸਤਲੁਜ ਬੰਨ ਨੂੰ ਮਜਬੂਤ ਕਰਨ ਦੇ ਲਈ ਚੱਲ ਰਹੇ ਕੰਮ ਦਾ ਵਿਧਾਇਕ ਨੇ ਲਿਆ ਜਾਇਜ਼ਾ, ਬੋਲੇ ਹੁਣ ਤੱਕ ਲਗਾਏ ਜਾ ਚੁੱਕੇ ਮਿੱਟੀ ਨਾਲ ਭਰੇ ਢਾਈ ਲੱਖ ਗੱਟੇ
Fazilka, Fazilka | Sep 10, 2025
ਫਾਜ਼ਿਲਕਾ ਦੇ ਕਾਵਾਂ ਵਾਲੀ ਪੱਤਣ ਵਿਖੇ ਸਤਲੁਜ ਦੇ ਬੰਨ ਨੂੰ ਮਜਬੂਤ ਕਰਨ ਦਾ ਕੰਮ ਚੱਲ ਰਿਹਾ ਹੈ । ਪਾਣੀ ਦਾ ਦਬਾਅ ਜਿਆਦਾ ਹੈ । ਜਿਸ ਕਰਕੇ ਬੰਨ...