ਐਸਏਐਸ ਨਗਰ ਮੁਹਾਲੀ: ਦਾਊ ਦੀ ਜ਼ਮੀਨ ਨੂੰ ਖਰੜ 'ਚ ਤਬਦੀਲ ਕਰਨ ਦੇ ਮਾਮਲੇ 'ਚ MLA ਕੁਲਵੰਤ ਨੇ ਪਾਸ ਹੋਏ ਮਤੇ ਦੀ ਕੀਤੀ ਨਿੰਦਾ ਤੇ DC ਨੇ ਸਹੀ ਫੈਸਲੇ ਦਾ ਦਿੱਤਾ ਭਰੋਸਾ
SAS Nagar Mohali, Sahibzada Ajit Singh Nagar | Aug 18, 2025
ਨਿਜੀ ਬਿਲਡਰ ਨੂੰ ਫਾਇਦਾ ਪਹੁੰਚਾਉਣ ਲਈ ਮੋਹਾਲੀ ਦੀ ਬੇਲਗਾਮ ਅਫਸਰ ਸ਼ਾਹੀ ਨੇ ਆਪਣੇ ਅਖਤਿਆਰ ਖੇਤਰ ਤੋਂ ਬਾਹਰ ਜਾ ਕੇ ਗ੍ਰਾਮ ਪੰਚਾਇਤ ਦਾਊ ਅਤੇ ਨਗਰ...