ਮਲੋਟ ਵਿਖੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਆਰਥਿਕ ਤੌਰ ਤੇ ਕਮਜ਼ੋਰ ਅਤੇ ਲੋੜਵੰਦ 15 ਵਿਅਕਤੀਆਂ ਨੂੰ ਵੰਡੇ ਗਏ ਆਟੋ ਈ ਰਿਕਸ਼ਾ
Sri Muktsar Sahib, Muktsar | Sep 24, 2025
ਮਲੋਟ ਵਿਖੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਆਰਥਿਕ ਤੌਰ ਤੇ ਕਮਜ਼ੋਰ ਅਤੇ ਲੋੜਵੰਦ 15 ਵਿਅਕਤੀਆਂ ਨੂੰ ਆਟੋ ਈ ਰਿਕਸ਼ਾ ਵੰਡੇ ਗਏ ਕੈਬਨਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਗਰੀਬ ਅਤੇ ਦਿਵਿਆਗ ਵਿਅਕਤੀਆਂ ਨੂੰ ਆਰਥਿਕ ਤੌਰ ਤੇ ਮਜਬੂਤ ਕਰਨ ਲਈ ਵਚਨਬੱਧ ਹੈ। ਆਟੋ ਈ ਰਿਕਸ਼ਾ ਇਨਾ ਲੋਕਾਂ ਨੂੰ ਰੁਜ਼ਗਾਰ ਕਮਾਉਣ ਤੇ ਆਤਮ ਨਿਰਭਰ ਜੀਵਨ ਜਿਉਣ ਦਾ ਮੌਕਾ ਦੇਣਗੇ।