ਗੁਰੂ ਹਰਸਹਾਏ: ਰੇਲਵੇ ਬਸਤੀ ਵਿਖੇ ਗਲੀ ਵਿੱਚ ਝਾੜੂ ਲਗਾਉਣ ਨੂੰ ਲੈ ਕੇ ਔਰਤਾਂ ਵਿਚਾਲੇ ਹੋਇਆ ਵਿਵਾਦ, ਇੱਕ ਔਰਤ ਦੇ ਸਿਰ 'ਤੇ ਪੱਥਰ ਵੱਜਣ ਕਾਰਨ ਔਰਤ ਹੋਈ ਜ਼ਖਮੀ
Guruharsahai, Firozpur | Jul 30, 2025
ਰੇਲਵੇ ਬਸਤੀ ਵਿਖੇ ਗਲੀ ਵਿੱਚ ਝਾੜੂ ਲਗਾਉਣ ਨੂੰ ਲੈ ਕੇ ਹੋਇਆ ਵਿਵਾਦ ਔਰਤ ਦੇ ਸਿਰ ਵਿੱਚ ਮਾਰਿਆ ਪੱਥਰ ਔਰਤ ਜਖਮੀ ਤਸਵੀਰਾਂ ਅੱਜ ਦੁਪਹਿਰ 3 ਵਜੇ...