ਫ਼ਿਰੋਜ਼ਪੁਰ: ਪਿੰਡ ਕਾਲੂ ਵਾਲਾ ਵਿਖੇ ਸਾਬਕਾ ਐਮਐਲਏ ਸੁਖਪਾਲ ਸਿੰਘ ਨੰਨੂ ਹੜ ਪ੍ਰਭਾਵਿਤ ਇਲਾਕੇ ਪਰ ਕਿਸਾਨ ਨੂੰ ਹਜ਼ਾਰ ਲੀਟਰ ਡੀਜ਼ਲ ਮਦਦ ਲਈ ਦਿੱਤਾ
ਪਿੰਡ ਕਾਲੂ ਵਾਲਾ ਵਿਖੇ ਸਾਬਕਾ ਐਮਐਲਏ ਸੁਖਪਾਲ ਸਿੰਘ ਨੰਨੂ ਹੜ ਪ੍ਰਭਾਵਿਤ ਇਲਾਕੇ ਵਿੱਚ ਪਹੁੰਚੇ ਪੀੜਤ ਪਰ ਕਿਸਾਨ ਨੂੰ ਹਜਾਰ ਲੀਟਰ ਡੀਜ਼ਲ ਮਦਦ ਲਈ ਦਿੱਤਾ ਤਸਵੀਰਾਂ ਅੱਜ 1 ਵਜੇ ਕਰੀਬ ਸਾਂਝੀਆਂ ਕੀਤੀਆਂ ਗਈਆਂ ਹਨ ਪਿੰਡ ਕਾਲੂ ਵਾਲਾ ਵਿਖੇ ਬੀਤੇ ਦਿਨੀ ਸਤਲੁਜ ਦਰਿਆ ਦਾ ਪਾਣੀ ਵੱਧਣ ਕਾਰਨ ਹੜ ਵਰਗੀ ਸਥਿਤੀ ਬਣ ਗਈ ਸੀ ਅਤੇ ਕਿਸਾਨਾਂ ਦੀਆਂ ਜਮੀਨਾਂ ਵਿੱਚ ਰੇਤਾ ਭਰ ਗਈ ਸੀ ਜਿਵੇਂ ਹੀ ਪਾਣੀ ਸੁੱਕ ਗਿਆ ਹੈ ਖੇਤਾਂ ਵਿੱਚ ਰੇਤਾ ਦੇ ਟਿੱਬੇ ਬਣ ਚੁੱਕੇ ਹਨ।