ਆਨੰਦਪੁਰ ਸਾਹਿਬ: ਨੈਣਾ ਦੇਵੀ ਰੋਡ ਲਾਗਿਓਂ ਸਥਾਨਕ ਪੁਲਿਸ ਨੂੰ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
ਸਥਾਨਕ ਪੁਲਿਸ ਨੂੰ ਨੈਣਾ ਦੇਵੀ ਰੋਡ ਲਾਗਿਓਂ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ ਜਿਸ ਨੂੰ ਸ਼ਨਾਖਤ ਲਈ ਪੁਲਿਸ ਵਲੋਂ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਖੇ ਰਖਵਾ ਦਿੱਤਾ ਗਿਆ ਹੈ।