ਮੁਕਤਸਰ: ਮੰਦਿਰ ਵਿਚ ਪੰਜਾਬੀ ਅਤੇ ਹਿੰਦੀ ਗੀਤਾਂ ਤੇ ਡਾਂਸ ਕਰਨ ਦੀਆਂ ਵੀਡੀਓ ਵਾਇਰਲ,- ਮਾਮਲਾ ਸ੍ਰੀ ਮੁਕਤਸਰ ਸਾਹਿਬ ਦੀ ਮੰਡੀ ਬਰੀਵਾਲਾ ਦਾ
ਮੰਦਿਰ ਦੇ ਵਿਚ ਤੀਆਂ ਮਨਾਉਣ ਦੇ ਨਾਮ ਹੇਠ ਵੱਖ ਵੱਖ ਪੰਜਾਬੀ ਅਤੇ ਹਿੰਦੀ ਗਾਣਿਆਂ ਤੇ ਡਾਂਸ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਸ੍ਰੀ ਮੁਕਤਸਰ ਸਾਹਿਬ ਦੀ ਨੇੜਲੀ ਮੰਡੀ ਬਰੀਵਾਲਾ ਦਾ ਹੈ। ਜਿਸ ਸਬੰਧੀ ਵੀਡੀਓ ਸੋਸਲ ਮੀਡੀਆ ਤੇ ਵਾਇਰਲ ਹੋਈਆ ਹਨ। ਇਸ ਮਾਮਲੇ ਵਿਚ ਹਿੰਦੂ ਸੰਗਠਨਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ।