ਫਾਜ਼ਿਲਕਾ: ਰਾਮ ਨਗਰ ਉਰਫ ਜੱਟਵਾਲੀ ਵਿਖੇ ਬਰਸਾਤ ਕਾਰਨ ਡਿੱਗੀ ਮਕਾਨ ਦੀ ਛੱਤ, ਮਲਬੇ ਥੱਲੇ ਦੱਬਿਆ ਵਿਅਕਤੀ ਹੋਇਆ ਜਖਮੀ
Fazilka, Fazilka | Sep 11, 2025
ਫਾਜ਼ਿਲਕਾ ਦੇ ਪਿੰਡ ਰਾਮ ਨਗਰ ਉਰਫ ਜੱਟਵਾਲੀ ਵਿਖੇ ਬਰਸਾਤ ਕਾਰਨ ਇੱਕ ਮਕਾਨ ਦੀ ਛੱਤ ਡਿੱਗ ਪਈ ਹੈ । ਹਾਲਾਤ ਇਹ ਨੇ ਕਿ ਇੱਕ ਵਿਅਕਤੀ ਮਲਬੇ ਥੱਲੇ ਆ...