Public App Logo
Jansamasya
Viral
Jharkhand
���ेट्रोल
���िल्ली
���िरफ्तार
Breakingnews
Madhya_pradesh
Pmmodi
Rahulgandhi
Haryana
Uttarpradesh
Jdu
Sambalpur
Cyclone
Bareilly
Bcci
Agra
Breaking
Aimim
Railway
Bsf
Fatehpur
Meerut
Raebareli
Rain
Kashmir
���ाकिस्तान
Trending
���िवाद
No video available

ਡੇਰਾਬਸੀ: ਡੇਰਾ ਬੱਸੀ ਵਿਖੇ ਏਟੀਐਮ ਕਾਰਡ ਬਦਲ ਕੇ ਏਟੀਐਮ ਵਿੱਚੋਂ 45 ਹਜਾਰ ਰੁਪਏ ਦੀ ਕੀਤੀ ਠੱਗੀ , ਪੀੜਤ ਨੇ ਪੁਲਿਸ ਨੂੰ ਮਾਮਲਾ ਕਰਵਾਇਆ ਦਰਜ

ਸਾਈਬਰ ਕਰਾਈਮ ਅਤੇ ਠੱਗਾਂ ਵੱਲੋਂ ਅਲੱਗ-ਅਲੱਗ ਤਰੀਕੇ ਦੇ ਨਾਲ ਠੱਗੀ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਨੇ ਇਦਾਂ ਦੇ ਇੱਕ ਮਾਮਲਾ ਡੇਰਾ ਬੱਸੀ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਸੋਨੀਆ ਨਾਮ ਦੀ ਯੁਵਤੀ ਵੱਲੋਂ ਐਕਸਿਸ ਬੈਂਕ ਦੇ ਏਟੀਐਮ ਵਿੱਚੋਂ ਧੋਖਾ ਧੜੀ ਨਾਲ ਪੈਸੇ ਕਢਵਾਨ ਤੇ ਸ਼ੱਕ ਹੋਣ ਤੇ ਬੈਲੈਂਸ ਚੈੱਕ ਕੀਤਾ ਤਾਂ ਉਸਦੇ ਅਕਾਊਂਟ ਵਿੱਚੋਂ 45000 ਗਾਇਬ ਸੀ ਜਿਸ ਦੀ ਉਸਨੇ ਬੈਂਕ ਤੇ ਡੇਰਾ ਬੱਸੀ ਥਾਣੇ ਵਿੱਚ ਰਿਪੋਰਟ ਦਰਜ ਕਰਵਾ ਦਿੱਤੀ।

MORE NEWS