ਮੁਕਤਸਰ: ਕੋਟਕਪੂਰਾ ਚੌਂਕ ਵਿਖੇ ਕਲਕੱਤਾ ਡਾਕਟਰ ਦੁਸ਼ਕਰਮ ਮਾਮਲੇ ਮਾਮਲੇ ਚ ਕੱਢੇ ਗਏ ਕੈਂਡਲ ਮਾਰਚ ਉਮੜਿਆ ਜਨ ਸੈਲਾਬ, ਇਨਸਾਫ ਦੀ ਮੰਗ
ਕਲਕੱਤਾ ਵਿਖੇ ਡਾਕਟਰ ਦੇ ਨਾਲ ਦੁਸ਼ਕਰਮ ਤੋਂ ਬਾਅਦ ਬੇਦਰਦੀ ਨਾਲ ਕੀਤੀ ਗਈ ਹੱਤਿਆ ਦੇ ਵਿਰੋਧ ਵਿੱਚ ਅੱਜ ਦੇਰ ਸ਼ਾਮ ਸ੍ਰੀ ਮੁਕਤਸਰ ਸਾਹਿਬ ਵਿੱਚ ਕੈਂਡਲ ਮਾਰਚ ਕੈਂਡਲ ਮਾਰਚ ਕੀਤਾ ਗਿਆ ਇਸ ਕੈਂਡਲ ਮਾਰਚ ਵਿੱਚ ਆਮ ਜਨਤਾ ਦਾ ਸੈਲਾਬ ਉਮੜ ਗਿਆ ਜਿਸ ਕਾਰਨ ਕਿ ਇਹ ਵੱਡਾ ਰੋਸ ਮਾਰਚ ਬਣਦਾ ਦਿਖਾਈ ਦਿੱਤਾ। ਇਸ ਕੈਂਡਲ ਮਾਰਚ ਵਿੱਚ ਸ਼ਾਮਿਲ ਹਰ ਵਰਗ ਦੇ ਲੋਕਾਂ ਨੇ ਇੱਕ ਸੁਰ ਵਿੱਚ ਪੀੜਤਾਂ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ।