ਮਾਨਸਾ: ਮਾਨਸਾ ਜ਼ਿਲ੍ਹੇ ਅੰਦਰ ਅਵਾਰਾ ਪਸ਼ੂਆਂ ਦੀ ਭਰਮਾਰ ਜਾਰੀ ਪ੍ਰਸ਼ਾਸਨ ਹੋ ਰਿਹਾ ਕੁੰਭ ਕਰਨੀ ਨੀਂਦ:ਕਾਮਰੇਡ ਕ੍ਰਿਸ਼ਨ ਚੌਹਾਨ #jansamasya
Mansa, Mansa | Aug 3, 2025
ਜਾਣਕਾਰੀ ਦਿੰਦੇ ਆ ਕਾਮਰੇਡ ਕ੍ਰਿਸ਼ਨ ਚੌਹਾਨ ਨੇ ਕਿਹਾ ਕਿ ਮਾਨਸਾ ਸ਼ਹਿਰ ਅੰਦਰ ਕੋਨੇ ਕੋਨੇ ਤੇ ਅਵਾਰਾ ਪਸ਼ੂਆਂ ਦੇ ਝੁੰਡ ਘੁੰਮਦੇ ਦਿਖਾਈ ਦਿੰਦੇ ਹਨ...