ਅੰਮ੍ਰਿਤਸਰ 2: ਭੱਗੂਪੁਰ ਬੇਟ ਵਿੱਚ ਦੋ ਧਿਰਾਂ ਵਿੱਚ ਝਗੜਾ, ਹਵਾਈ ਫਾਇਰਿੰਗ ਤੇ ਤੋੜਫੋੜ ਦੇ ਦੋਸ਼, ਪੁਲਿਸ ਨੇ ਜਾਂਚ ਸ਼ੁਰੂ ਕੀਤੀ
Amritsar 2, Amritsar | Aug 25, 2025
ਅੰਮ੍ਰਿਤਸਰ ਦੇ ਪਿੰਡ ਭੱਗੂਪੁਰ ਬੇਟ ਵਿੱਚ ਦੋ ਧਿਰਾਂ ਵਿੱਚ ਝਗੜੇ ਕਾਰਨ ਹਾਲਾਤ ਤਣਾਅਪੂਰਨ ਹੋ ਗਏ। ਇੱਕ ਧਿਰ ਨੇ ਦੂਜੇ ਉੱਤੇ ਘਰ ਵਿੱਚ ਦਾਖ਼ਲ ਹੋ...