ਜਲੰਧਰ 1: ਪਟਵਾਰੀਆਂ ਨੂੰ ਨਿਯੁਕਤੀ ਪੱਤਰ ਮਿਲਣ ਦੇ ਬਾਵਜੂਦ ਵੀ ਨਹੀਂ ਮਿਲੀਆਂ ਨੌਕਰੀਆਂ ਜਵਾਬ ਪੁੱਛਣ ਲਈ ਪੁੱਜੇ ਡਾਇਰੈਕਟਰ ਭੂ ਰਿਕਾਰਡ ਵਿਭਾਗ ਵਿਖੇ
Jalandhar 1, Jalandhar | Aug 6, 2025
ਜਾਣਕਾਰੀ ਦਿੰਦਿਆਂ ਹੋਇਆਂ ਪਟਵਾਰੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਟੈਸਟ ਕਲੀਅਰ ਹੋ ਗਏ ਹਨ ਟ੍ਰੇਨਿੰਗ ਵੀ ਹੋ ਗਈ ਹੈ ਅਤੇ ਨਿਯੁਕਤੀ...