ਲੁਧਿਆਣਾ ਪੂਰਬੀ: ਚੀਮਾ ਚੌਂਕ ਮਾਨਯੋਗ ਕੋਰਟ ਦੇ ਆਰਡਰ ਤੋਂ ਬਾਅਦ ਮਕਾਨ ਖਾਲੀ ਕਰਾਉਣ ਦੀ ਬਜਾਏ ਤੋੜੇ ਗਏ।, ਮੰਦਰ ਵਿੱਚ ਪਈਆਂ ਮਰਤੀਆ ਕੀਤੀਆਂ ਖੰਡਤ,
ਮਾਨਯੋਗ ਕੋਰਟ ਦੇ ਆਰਡਰ ਤੋਂ ਬਾਅਦ ਮਕਾਨ ਖਾਲੀ ਕਰਾਉਣ ਦੀ ਬਜਾਏ ਤੋੜੇ ਗਏ।, ਮੰਦਰ ਵਿੱਚ ਪਈਆਂ ਮਰਤੀਆ ਕੀਤੀਆਂ ਖੰਡਤ, ਅੱਜ 6:30 ਵਜੇ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿੱਚ ਆਰਕੇ ਰੋਡ ਤੇ ਪਿਛਲੇ ਕਈ ਸਾਲਾਂ ਤੋਂ ਲੋਕ ਰਹਿ ਰਹੇ ਸੀ ਪਰ ਜਿਸ ਵਿਅਕਤੀ ਦੀ ਜਗ੍ਹਾ ਸੀ ਉਹ ਕੇਸ ਜਿੱਤ ਗਿਆ ਕੇਸ ਜਿੱਤਣ ਤੋਂ ਬਾਅਦ ਮਕਾਨ ਖਾਲੀ ਕਰਾਉਣ ਦੀ ਬਜਾਏ ਬਲਡੋਜਨ ਲਿਆ ਕੇ ਭੰਨਤੋ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਵਾਲਮਿਕ ਭਾਈਚਾਰੇ ਦੇ ਲੋਕਾਂ ਵਿੱਚ ਵਿਰੋਧ ਦੇਖਣ ਨੂੰ ਮ