ਸੁਨਾਮ: ਦੇਰ ਰਾਤ ਸੁਨਾਮ ਜਾਖਲ ਰੋਡ ਤੇ ਬਿਜਲੀ ਟਰਾਂਸਫਾਰਮਰ ਨੂੰ ਲੱਗੀ ਭਿਆਨਕ ਅੱਗ,
Sunam, Sangrur | May 28, 2024 ਦੇਰ ਰਾਤ ਸੁਨਾਮ ਉਧਮ ਸਿੰਘ ਵਾਲਾ ਦੇ ਜਾਖਰ ਰੋਡ ਤੇ ਭਿਆਨਕ ਗਰਮੀ ਦੇ ਚਲਦੇ ਪੀਐਸਪੀਸੀਐਲ ਦੇ ਟਰਾਂਸਫਾਰਮਰ ਨੂੰ ਭਿਆਨਕ ਅੱਗ ਲੱਗ ਜਾਣ ਦੀ ਖਬਰ ਸਾਹਮਣੇ ਆਈ ਹੈ ਜਿਸ ਕਾਰਨ ਇਲਾਕੇ ਦੀ ਬਿਜਲੀ ਬੰਦ ਹੋਣ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਮੌਕੇ ਤੇ ਪਹੁੰਚੀ ਪੁਲਿਸ ਨੇ ਬਿਜਲੀ ਬੋਰਡ ਨੂੰ ਸੁਚਿਤ ਕੀਤਾ,