ਲੁਧਿਆਣਾ ਪੂਰਬੀ: ਲੁਧਿਆਣਾ ਰੀਲ ਬਣਾਉਣ ਦੇ ਚੱਕਰ ਚ ਜੋਖਮ ਵਿੱਚ ਪਾਈ ਜਾਣ, ਨੌਜਵਾਨਾਂ ਨੇ ਕੀਤੇ ਸਟੰਟ, ਪੰਜ ਬੱਚੇ ਬਾਈਕ ਤੇ ਟਰੈਫਿਕ ਨਿਯਮਾਂ ਦੀ
ਉਲੰਘਣਾ,
ਲੁਧਿਆਣਾ ਵਿੱਚ ਰੀਲ ਬਣਾਉਣ ਦੇ ਚੱਕਰ ਚ ਜੋਖਮ ਵਿੱਚ ਪਾਈ ਜਾਣ, ਨੌਜਵਾਨਾਂ ਨੇ ਕੀਤੇ ਸਟੰਟ, ਪੰਜ ਬੱਚੇ ਬਾਈਕ ਤੇ ਟਰੈਫਿਕ ਨਿਯਮਾਂ ਦੀ ਉਲੰਘਣਾ, ਵੀਡੀਓ ਵਾਇਰਲ ਅੱਜ 10 ਵਜੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਜਿਸ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਦੇ ਜਨੂੰਨ ਵਿੱਚ ਆਪਣੀ ਜਾਨ ਅਤੇ ਦੂਜਿਆਂ ਦੀ ਜਾਨ ਨੂੰ ਜੋਖਮ ਵਿੱਚ ਪਾ ਰਹੇ ਨੌਜਵਾਨ ਦਿਖ ਰਹੇ ਹਨ ਜਿਸ ਦੌਰਾਨ ਦੇਖਿਆ ਗਿਆ ਹੈ ਕਿ ਸ਼ਹਿਰ ਵਿੱਚ ਖਤਰਨਾਕ ਬਾਈਕ ਸਟੰਟ ਕਰਨ ਦਾ ਕਰੇਜ਼ ਇਨਾ ਵੱਧ