ਅੰਮ੍ਰਿਤਸਰ 2: ਭਾਰਤ ਹਾਕੀ ਟੀਮ ਨੇ ਚੈਂਪੀਅਨਜ਼ ਟਰਾਫੀ ਜਿੱਤ ਕੇ ਬਣਾਇਆ ਇਤਿਹਾਸ ਅਟਾਰੀ ਤੋਂ ਭਾਰਤੀ ਹਾਕੀ ਖਿਡਾਰੀ ਜੁਗਰਾਜ ਸਿੰਘ ਦੇ ਪਰਿਵਾਰ ਖੁਸ਼
ਭਾਰਤੀ ਹਾਕੀ ਟੀਮ ਨੇ ਇਤਿਹਾਸ ਰਚਦੇ ਹੋਏ ਏਸ਼ੀਆ ਕੱਪ, ਏਸ਼ੀਅਨ ਗੇਮਜ਼ ਅਤੇ ਏਸ਼ੀਅਨ ਚੈਂਪੀਅਨਜ਼ ਟਰਾਫੀ ਇੱਕੋ ਵਾਰ ਜਿੱਤ ਕੇ ਪਹਿਲਾ ਏਸ਼ੀਆਈ ਦੇਸ਼ ਬਣਨ ਦਾ ਮਾਣ ਹਾਸਲ ਕੀਤਾ। ਇਸ ਜਿੱਤ ਵਿੱਚ ਅਟਾਰੀ ਦੇ ਜੁਗਰਾਜ ਸਿੰਘ ਦੀ ਭੂਮਿਕਾ ਖਾਸ ਰਹੀ। ਉਸਦੇ ਮਾਤਾ ਜੀ ਨੇ ਕਿਹਾ ਕਿ ਪੁੱਤਰ ਨੇ ਪੰਜਾਬ ਤੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ।