ਲੁਧਿਆਣਾ ਪੂਰਬੀ: ਸੰਜੇ ਗਾਂਧੀ ਕਲੋਨੀ ਮੁਹੱਲੇ ਵੀ ਕੁੱਤੇ ਨੂੰ ਸੈਰ ਕਰਵਾਉਣ ਆਏ ਵਿਅਕਤੀ ਵਲੋ ਕੁੱਤੇ ਨੂੰ ਮਾਰਨ ਤੇ ਵਿਅਕਤੀ ਨੂੰ ਰੋਕਣਾ ਪਿਆ ਮਹਿੰਗਾ,
ਮੁਹੱਲੇ ਵੀ ਕੁੱਤੇ ਨੂੰ ਸੈਰ ਕਰਵਾਉਣ ਆਏ ਵਿਅਕਤੀ ਵਲੋ ਕੁੱਤੇ ਨੂੰ ਮਾਰ ਰਹੇ ਵਿਅਕਤੀ ਨੂੰ ਰੋਕਣਾ ਪਿਆ ਮਹਿੰਗਾ,ਵਿਅਕਤੀ ਨਾਲ ਕੁਟ ਮਾਰ ਤੋਂ ਬਾਅਦ ਦੁਕਾਨ ਤੇ ਕੀਤਾ ਹਮਲਾ,ਗੱਡੀ ਦੇ ਤੋੜੇ ਸ਼ੀਸ਼ੇ ਅੱਜ ਸ਼ਾਮ 5 ਬਜੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਪੀੜਤ ਵਿਅਕਤੀ ਨੇ ਦੱਸਿਆ ਨੂੰ ਓਹੋ ਕਲ ਰਾਤ ਮੁਹੱਲੇ ਵਿਚ ਕੁੱਤੇ ਨੂੰ ਸੈਰ ਕਰਵਾ ਰਿਹਾ ਸੀ ਜਿਸ ਦੌਰਾਨ ਮੁੱਹਲੇ ਵਿਚ ਰਹਿਣ ਵਾਲੇ ਵਿਅਕਤੀ ਨੇ ਨਸ਼ੇ ਦੀ ਹਾਲਤ ਵਿੱਚ ਕੁੱਤੇ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਕੁ