ਤਰਨਤਾਰਨ: ਤਰਨਤਾਰਨ ਦੀ ਸੀਆਈਏ ਸਟਾਫ ਦੀ ਪੁਲਿਸ ਟੀਮ ਨੇ ਚਾਰ ਵਿਅਕਤੀਆਂ ਨੂੰ ਕਾਬੂ ਕਰਕੇ 3 ਗਲੋਕ ਪਿਸਟਲ ਕੀਤੇ ਬਰਾਮਦ
Tarn Taran, Tarn Taran | Jul 18, 2025
ਤਰਨਤਾਰਨ ਦੀ CIA ਸਟਾਫ ਪੁਲਿਸ ਵੱਲੋਂ ਦੋ ਵੱਖ ਵੱਖ ਮਾਮਲਿਆਂ ਵਿੱਚ ਚਾਰ ਵਿਅਕਤੀਆਂ ਨੂੰ ਗਿਰਫ਼ਤਾਰ ਕਰਕੇ ਉਨ੍ਹਾਂ ਪਾਸੋਂ ਤਿੰਨ ਵਿਦੇਸ਼ੀ ਗਲੋਕ...