ਗੁਰਦਾਸਪੁਰ: ਪਿੰਡ ਆਲੇਚੱਕ ਬਾਈਪਾਸ ਨੇੜੇ ਇੱਕ ਕਰਿਆਨੇ ਦੀ ਦੁਕਾਨ ਵਿੱਚੋਂ ਚੋਰਾਂ ਨੇ ਕੀਤੀ ਚੋਰੀ ਦੀ ਕੋਸ਼ਿਸ਼, ਵਾਰਦਾਤ ਦੀ ਸੀਸੀਟੀਵੀ ਆਈ ਸਾਹਮਣੇ
Gurdaspur, Gurdaspur | Jul 20, 2025
ਬੀਤੀ ਦੇਰ ਰਾਤ ਪਿੰਡ ਆਲੇਚੱਕ ਬਾਈਪਾਸ ਨੇੜੇ ਇੱਕ ਕਰਿਆਨੇ ਦੀ ਦੁਕਾਨ ਨੂੰ ਚੋਰ ਨੇ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਸ਼ਟਰ ਦਾ ਸੈਂਟਰ ਲੋਕ...