ਅਬੋਹਰ: ਤੇਜ਼ ਰਫਤਾਰ ਦੁੱਧ ਵਾਲੀ ਪਿਕਅਪ ਗੱਡੀ ਨੇ ਟਰੈਕਟਰ ਨੂੰ ਮਾਰੀ ਟੱਕਰ ਤੇ ਸੜਕ ਵਿਚਕਾਰ ਪਲਟਿਆ ਟਰੈਕਟਰ ਅਤੇ ਗੱਡੀ ਸੜਕ ਕਿਨਾਰੇ ਵੱਜੀ, ਦੋ ਜ਼ਖ਼ਮੀ
Abohar, Fazilka | Aug 25, 2025
ਕਾਲਾ ਟਿੱਬਾ ਪਿੰਡ ਨੇੜੇ ਇੱਕ ਸੜਕ ਹਾਦਸਾ ਵਾਪਰਿਆ ਹੈ । ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਫਤਾਰ ਦੁੱਧ ਵਾਲੀ ਪਿਕਅਪ ਗੱਡੀ ਨੇ ਅੱਗੇ ਜਾ ਰਹੇ ਟਰੈਕਟਰ...