ਫਾਜ਼ਿਲਕਾ: ਡੁੱਬ ਰਹੇ ਲੋਕਾਂ ਦੀ ਮਦਦ ਦੇ ਲਈ ਕਾਂਵਾਵਾਲੀ ਪੱਤਣ ਵਿਖੇ ਮੇਵਾਤ ਤੋਂ ਟਰੱਕ ਭਰ ਕੇ ਰਾਹਤ ਸਮਗਰੀ ਦਾ ਲੈ ਕੇ ਆਏ ਮੁਸਲਿਮ ਭਾਈਚਾਰੇ ਦੇ ਲੋਕ
Fazilka, Fazilka | Sep 11, 2025
ਪਾਣੀ ਦਾ ਹੜ ਆਇਆ ਤਾਂ ਪਿਆਰ ਤੇ ਮੁਹੱਬਤਾਂ ਦਾ ਵੀ ਹੜ ਆ ਗਿਆ ਹੈ । ਹਿੰਦੂ ਮੁਸਲਿਮ ਭਾਈਚਾਰਕ ਦੀ ਸਾਂਝ ਦਾ ਇੱਕ ਬਹੁਤ ਸੋਹਣਾ ਸੁਨੇਹਾ ਫਾਜ਼ਿਲਕਾ...