ਕਪੂਰਥਲਾ: ਪੁਰਾਣੀ ਸਬਜੀ ਮੰਡੀ ਵਿਖੇ ਤੜਕਸਾਰ ਦੋ ਮੰਜ਼ਿਲਾਂ ਪੁਰਾਣੀ ਖਾਲੀ ਇਮਾਰਤ ਹੋਈ ਢਹਿ ਢੇਰੀ, ਜਾਨੀ ਨੁਕਸਾਨ ਤੋਂ ਬਚਾਅ
Kapurthala, Kapurthala | Jul 23, 2025
ਬੀਤੇ ਦਿਨ ਲਗਭਗ ਸਾਰਾ ਦਿਨ ਹੋਈ ਬਾਰਿਸ਼ ਕਾਰਨ ਪੁਰਾਣੀ ਸਬਜ਼ੀ ਮੰਡੀ ਵਿਖੇ ਇੱਕ ਕਾਫੀ ਪੁਰਾਣੀ ਦੋ ਮੰਜਿਲਾ ਇਮਾਰਤ ਅਚਾਨਕ ਤੜਕਸਾਰ ਮਲਬੇ ਵਿੱਚ...