ਲੁਧਿਆਣਾ ਪੂਰਬੀ: ਲੁਧਿਆਣਾ ਗਰੁੱਪ ਹੈੱਡਕੁਆਰਟਰ NCC ਅਧੀਨ 3 ਪੰਜਾਬ ਗਰਲਜ਼ ਬਟਾਲੀਅਨ NCC ਲੁਧਿਆਣਾ ਦੇ ਕੈਡਿਟਾਂ ਨੇ ਓਟੀਏ ਅਟੈਚਮੈਂਟ ਕੈਂਪ ਚ ਹਿੱਸਾ ਲਿਆ
ਲੁਧਿਆਣਾ ਗਰੁੱਪ ਹੈੱਡਕੁਆਰਟਰ ਐਨ.ਸੀ.ਸੀ. ਅਧੀਨ 3 ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ., ਲੁਧਿਆਣਾ ਦੇ ਦੋ ਕੈਡਿਟਾਂ ਨੇ 11 ਤੋਂ 22 ਸਤੰਬਰ, 2025 ਤੱਕ ਚੇਨਈ ਵਿੱਚ ਆਯੋਜਿਤ ਅਫਸਰਜ਼ ਟ੍ਰੇਨਿੰਗ ਅਕੈਡਮੀ ਓ.ਟੀ.ਏ. ਅਟੈਚਮੈਂਟ ਕੈਂਪ ਵਿੱਚ ਸਫਲਤਾਪੂਰਵਕ ਹਿੱਸਾ ਲਿਆ।