ਫਾਜ਼ਿਲਕਾ: ਲਾਧੂਕਾ ਵਿਖੇ ਸੀਆਈਏ 2 ਪੁਲਿਸ ਦੀ ਵੱਡੀ ਕਾਰਵਾਈ, ਪੰਜ ਪਿਸਤੋਲਾਂ ਸਮੇਤ ਦੋ ਗ੍ਰਿਫਤਾਰ, ਨਾਲ ਚਾਰ ਖਾਲੀ ਮੈਗਜ਼ੀਨ ਵੀ ਬਰਾਮਦ
ਫਾਜ਼ਿਲਕਾ ਵਿਖੇ ਸੀਆਈਏ 2 ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ । ਦੱਸ ਦਈਏ ਕਿ ਫਾਜ਼ਿਲਕਾ ਪੁਲਿਸ ਤੇ ਸੀਆਈਏ 2 ਵਿੰਗ ਨੇ ਲਾਧੂਕਾ ਵਿਖੇ ਸੀਕਰੇਟ ਆਪਰੇਸ਼ਨ ਚਲਾ ਕੇ ਦੋ ਲੋਕਾਂ ਨੂੰ ਗਿਰਫਤਾਰ ਕੀਤਾ ਹੈ । ਜਿਨਾਂ ਤੋਂ ਪੰਜ ਪਿਸਤੋਲਾਂ ਸਮੇਤ ਨਾਲ ਚਾਰ ਖਾਲੀ ਮੈਗਜ਼ੀਨ ਬਰਾਮਦ ਹੋਏ ਨੇ । ਯਾਨੀ ਕੁੱਲ 9 ਮੈਗਜ਼ੀਨ ਬਰਾਮਦ ਹੋਏ ਨੇ ਪੰਜ ਪਿਸਤੋਲਾਂ ਨੇ । ਮੁਕਦਮਾ ਦਰਜ ਕਰ ਦਿੱਤਾ ਗਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।