ਫਾਜ਼ਿਲਕਾ: ਵਿਧਾਇਕ ਅਤੇ ਤਹਿਸੀਲ ਭਲਾਈ ਅਫ਼ਸਰ ਵਿਚਾਲੇ ਗੱਲਬਾਤ ਦੀ ਵੀਡੀਓ ਵਾਇਰਲ ਤੋਂ ਬਾਅਦ ਗੰਜੁਆਨਾ ਰੋਡ ਵਿਖੇ ਪੀੜਤ ਨੇ ਧੱਕੇਸ਼ਾਹੀ ਦੇ ਲਗਾਏ ਆਰੋਪ
Fazilka, Fazilka | Feb 18, 2025
ਸ਼ਗੁਨ ਸਕੀਮ ਨਾ ਮਿਲਣ ਦੇ ਚਲਦਿਆਂ ਵਿਧਾਇਕ ਨੂੰ ਕੀਤੀ ਸ਼ਿਕਾਇਤ ਤੋਂ ਬਾਅਦ ਜਦੋਂ ਵਿਧਾਇਕ ਨੇ ਤਹਿਸੀਲ ਭਲਾਈ ਅਫਸਰ ਦੀ ਕਲਾਸ ਲਾਈ ਤਾਂ ਤਹਿਸੀਲ...