ਫਤਿਹਗੜ੍ਹ ਸਾਹਿਬ: ਸੀ.ਆਈ.ਏ. ਸਟਾਫ ਸਰਹਿੰਦ ਦੀ ਇੱਕ ਟੀਮ ਵੱਲੋਂ ਇੱਕ ਮਹਿਲਾ ਤੇ ਉਸਦੇ ਦੋ ਸਾਥੀ 100 ਕਿੱਲੋ ਭੁੱਕੀ ਸਣੇ ਗ੍ਰਿਫਤਾਰ
Fatehgarh Sahib, Fatehgarh Sahib | Aug 22, 2025
ਸਰਹਿੰਦ ਦੀ ਅਨਾਜ ਮੰਡੀ ਵਿਖੇ ਸੀ.ਆਈ.ਏ. ਸਟਾਫ ਸਰਹਿੰਦ ਦੀ ਇੱਕ ਟੀਮ ਵੱਲੋਂ ਸੰਜੀਵ ਕੁਮਾਰ,ਉਜਵਲ ਗੁਪਤਾ ਤੇ ਸਿਮਰਨ ਨੂੰ 100 ਕਿੱਲੋ ਭੁੱਕੀ ਸਣੇ...